Mob. +91 8502000039, +91 6283663132
wpdakalidal@gmail.com

ਅਪੀਲ

ਅਕਾਲੀ ਦਲ (ਵਾਰਿਸ ਪੰਜਾਬ ਦੇ) ਨੇ ਇਕ ਸੁਰੱਖਿਅਤ ਅਤੇ ਖੁਸ਼ਹਾਲ ਪੰਜਾਬ ਸਿਰਜਣ ਲਈ ਇਹ ਕੁਝ ਸੁਪਨੇ ਸੰਜੋਏ ਹਨ। ਇਸ ਲਈ ਸਾਨੂੰ ਤੁਹਾਡੇ ਹਰ ਤਰ੍ਹਾਂ ਦੇ ਸਹਿਯੋਗ ਦੀ ਲੋੜ ਹੈ। ਇਸ ਲਈ ਆਓ, ਇਸਦੇ ਮੈਂਬਰ ਬਣੀਏ ਅਤੇ ਨਵਾਂ ਵਿਸਮਾਦੀ ਪੰਜਾਬ ਸਿਰਜਣ ਲਈ ਆਪਣੇ ਕਦਮ ਅੱਗੇ ਵਧਾਈਏ। ਨਵਾਂ ਪੰਜਾਬ ਤੁਹਾਡੇ ਹੁੰਗਾਰੇ ਦੀ ਇੰਤਜ਼ਾਰ ਕਰ ਰਿਹਾ ਹੈ।

ਅਕਾਲੀ ਦਲ (ਵਾਰਿਸ ਪੰਜਾਬ ਦੇ)

ਵਲੰਟੀਅਰ ਫਾਰਮ(Volunteer Form)

"*" indicates required fields

ਪੱਕਾ ਪਤਾ (Permanent Address)*
Max. file size: 256 MB.
Max. file size: 256 MB.
*
*

About

ਅਕਾਲੀ ਦਲ ਵਾਰਿਸ ਪੰਜਾਬ ਦੇ ਇੱਕ ਅਗਾਂਹਵਧੂ ਸੋਚ ਵਾਲੀ ਸਿਆਸੀ ਪਾਰਟੀ ਹੈ ਜੋ ਪੰਜਾਬ ਦੇ ਲੋਕਾਂ ਦੀ ਤਰੱਕੀ, ਖੁਸ਼ਹਾਲੀ ਅਤੇ ਭਲਾਈ ਨੂੰ ਸਮਰਪਿਤ ਹੈ। ਅਸੀਂ ਆਪਣੇ ਰਾਜ ਦੇ ਹਰ ਕੋਨੇ ਵਿੱਚ ਵਿਕਾਸ, ਏਕਤਾ, ਪਾਰਦਰਸ਼ਤਾ ਅਤੇ ਸਾਰੇ ਨਾਗਰਿਕਾਂ ਦੀ ਭਲਾਈ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹਾਂ।

Helpline No

Email Address

Address